ਸਰਕਾਰੀ ਸਕੂਲਾ ਵਿੱਚ ਨਵੀ ਭਰਤੀ 2023, Teacher ਦੀ ਨੌਕਰੀ ਕਰਨ ਦੇ ਚਾਹਵਾਨ ਉਮੀਦਵਾਰਾ ਲਈ ਬਹੁਤ ਵੱਧੀਆ ਮੌਕਾਂ
CTET Exam July 2023
ਇਹ ਪੇਪਰ ਹਰੇਕ ਸਾਲ ਲਿਆ ਜਾਦਾ ਹੈ
ਜੋ ਨੌਜਵਾਨ Teacher ਦੀ ਸਰਕਾਰੀ ਨੌਕਰੀ ਕਰਨਾ ਚਾਹੁੰਦੇ ਹਨ
ਉਹ ਇਸ ਪੇਪਰ ਬਾਰੇ ਚੰਗੀ ਤਰਾਂ ਜਾਣਦੇ ਹੀ ਹੋਣਗੇ
ਇਸ ਪੇਪਰ ਦੀ ਕੋਈ ਵੀ ਉਮਰ ਸੀਮਾਂ ਨਹੀ ਹੁੰਦੀ
ਜਿਹੜੇ ਨੌਜਵਾਨ 12th With Ett
Graduate With B.ed
And Other Diploma/Degree ਪਾਸ ਹਨ
ਉਹ ਇਸ ਪੇਪਰ ਵਾਸਤੇ ਅਪਲਾਈ ਕਰ ਸਕਦੇ ਹਨ
ਜੋ ਨੌਜਵਾਨ ਇਹ ਪੇਪਰ ਪਾਸ ਕਰਦੇ ਹਨ
ਓਹ Teacher ਦੀ ਸਰਕਾਰੀ ਨੌਕਰੀ ਲੈਣ ਦੇ ਯੋਗ ਹੁੰਦੇ ਹਨ
ਇਸ ਪੇਪਰ Central Govt ਵੱਲੋ ਲਿਆ ਜਾਦਾ ਹੈ
Application Fess
For Gen/ OBC (NCL) (Only Paper I or II): Rs. 1000/-
For Gen/ OBC (NCL) (Both Paper I & II): Rs. 1200/-
For SC/ ST/ PWD (Only Paper I or II): Rs. 500/
For SC/ ST/ PWD (Both Paper I & II): Rs. 600/-
Payment Mode- Online
Improtant Date
-
Start Date for Apply Online: 27/04/2023
-
Last Date for Apply Online: 26/05/2023
-
Form Correction Last Date: 29 May – 02 June 2023
-
Exam Date: July – Aug 2023