ਪਸ਼ੂ ਪਾਲਣ ਵਿਭਾਗ ਵਿੱਚ ਨਿਕਲੀ ਨਵੀ ਭਰਤੀ
ਭਾਰਤੀ ਪਸ਼ੂਪਾਲਨ ਨਿਗਮ ਲਿਮਿਟੇਡ, ਵਿੱਚ ਹਵਾਦਾਰ ਕੋਆਰਡੀਨੇਟਰ, ਵਿਕਾਸ ਅਧਿਕਾਰੀ ਅਤੇ ਹੋਰ ਅਸਾਮੀਆਂ ਦੀ ਭਰਤੀ ਬਾਰੇ Notification ਜਾਰੀ ਕਰ ਦਿੱਤਾ ਗਿਆ ਹੈ। ਇਹਨਾਂ ਅਸਾਮੀਆਂ ਲਈ ਔਨਲਾਈਨ ਅਪਲਾਈ ਕਰਨ ਦੀ ਲੋੜ ਹੈ, ਜਿਹੜੇ ਮੁੰਡੇ ਕੁੜੀਆ ਦਿਤੀ ਗਈ ਯੋਗਤਾ ਪੂਰੀ ਕਰਦੇ ਹਨ ਉਹ ਇਸ ਭਰਤੀ ਲਈ ਅਪਲਾਈ ਕਰ ਸਕਦੇ ਹਨ ।
ਕੰਪਨੀ ਦਾ ਨਾਮ
ਭਾਰਤੀ ਪਸ਼ੂਪਾਲਨ ਨਿਗਮ ਲਿਮਿਟੇਡ
ਨੌਕਰੀ ਦੀ ਕਿਸਮ
ਪੱਕੀ
ਅਪਲਾਈ ਕਰਨ ਦਾ ਤਰੀਕਾ
ਓਨਲਾਈਨ
ਮੁੰਡੇ ਅਤੇ ਕੁੜੀਆ ਦੋਨਾ ਲਈ
ਪੋਸਟਾ ਅਤੇ ਯੋਗਤਾ
ਵਿਕਾਸ ਅਫਸਰ – ਕੋਈ ਵੀ ਗ੍ਰੈਜੂਏਟ
ਸਹਾਇਕ ਵਿਕਾਸ ਅਫਸਰ – 12ਵੀ ਪਾਸ
ਡਿਜੀਟਲ ਮਾਰਕੀਟਿੰਗ ਅਫਸਰ – 12ਵੀ ਪਾਸ
ਪਸ਼ੂ ਪਾਲਣ ਐਡਵਾਂਸਮੈਂਟ ਸੈਂਟਰ ਅਫਸਰ– 12ਵੀ ਪਾਸ
ਜਾਨਵਰ ਸੇਵਾਦਾਰ – 10ਵੀ ਪਾਸ
ਕੁਲ ਪੋਸਟਾ
2106
ਭਰਤੀ ਕਰਨ ਦਾ ਤਰੀਕਾ
ਪੇਪਰ / ਇਟਰਵਿਉ
ਉਮਰ ਸੀਮਾ –
18 ਤੋ 45 ਸਾਲ
Sc / St ਨੂੰ 5 ਸਾਲ ਦੀ ਛੁਟ
Obc ਨੂੰ 3 ਸਾਲ ਦੀ ਛੁਟ
ਫੀਸ
ਅਲੱਗ ਅਲੱਗ ਪੋਸਟਾ ਦੇ ਹਿਸਾਬ ਨਾਲ
ਆਖਰੀ ਮਿਤੀ
10 – 12 – 2022
ਨੌਕਰੀ ਦਾ ਸਥਾਨ
All India Job
For More Info Watch This Video..