10ਵੀ ਪਾਸ ਲਈ ਨਿਕਲੀ, ਪੰਜਾਬ ਡਰਾਈਵਰ ਭਰਤੀ 2022-23
ਉਮਰ ਸੀਮਾ
18ਸਾਲ ਤੋ 42 ਸਾਲ ਤੱਕ ( ਜਨਰਲ ਲਈ )
ਇਸ ਤੋ ਇਲਾਵਾ SC/ST ਲਈ 5 ਸਾਲ
ਅਤੇ OBC ਲਈ 3 ਸਾਲ ਦੀ ਛੁੱਟ
ਯੋਗਤਾ
10ਵੀ ਪਾਸ ਦੇ ਨਾਲ HMV Driving License
ਅਪਲਾਈ ਮੋਡ
Offline / Online
ਨੌਕਰੀ ਦਾ ਸਥਾਨ
Chandigarh
ਮਹੱਤਵਪੂਰਨ ਤਾਰੀਖਾਂ
26-12-2022
ਤੋ 15-01-2023
ਸਾਮ 5 ਵੱਜੇ ਤੱਕ
ਭਰਤੀ ਦਾ ਢੰਗ
Skill Test, Driving Test, Interview
ਅਪਲਾਈ ਕਰਨ ਦੀ ਫੀਸ
Gen/Ews/Obc- 1000 ਰੁ
SC/ST – 500 ਰੁ
ਪੋਸਟਾ ਦੀ ਜਾਣਕਾਰੀ
ਕੁੱਲ 3 ਪੋਸਟਾ
ਜੋ ਉਮੀਦਵਾਰ ਯੋਗਤਾ ਮਾਪਦੰਡਾਂ ਨੂੰ ਪੂਰਾ ਕਰਦੇ ਹਨ, ਉਹ ਨੋਟੀਫਿਕੇਸ਼ਨ ਪੜ੍ਹ ਸਕਦੇ ਹਨ ਅਤੇ ਅਪਲਾਈ ਕਰ ਸਕਦੇ ਹਨ।