ਪੰਜਾਬ ਛਾਉਣੀ ਬੋਰਡ ਵੱਲੋ ਨਿਕਲੀ ਭਰਤੀ
ਅਪਲਾਈ ਕਰਨ ਦੀ ਫੀਸ
SC/ST/PWD/Female- 0 ਰੁ
OBC- 250 ਰੁ
Gen-500 ਰੁ
ਉਮਰ ਸੀਮਾ
21 ਸਾਲ ਤੋ 30 ਸਾਲ ਤੱਕ ( ਜਨਰਲ ਲਈ )
ਇਸ ਤੋ ਇਲਾਵਾ SC/ST ਅਤੇ
OBC ਲਈ 3 ਸਾਲ
ਅਪਲਾਈ ਮੋਡ
Ofline
ਭਰਤੀ ਦਾ ਢੰਗ
Test
ਨੌਕਰੀ ਦਾ ਸਥਾਨ
Amritsar Cant
ਮਹੱਤਵਪੂਰਨ ਤਾਰੀਖਾਂ
25-12-2022
ਤੋ 21-01-2023
ਸਾਮ 5 ਵੱਜੇ ਤੱਕ
ਤਨਖਾਹ
19000/- Per Month
ਯੋਗਤਾ
ITI Diploma in Electrical Trade
ਪੋਸਟਾ ਦੀ ਜਾਣਕਾਰੀ
ਕੁੱਲ 1 ਪੋਸਟ
ਛਾਉਣੀ ਬੋਰਡ,ਅੰਮ੍ਰਿਤਸਰ
ਜੋ ਉਮੀਦਵਾਰ ਯੋਗਤਾ ਅਤੇ ਮਾਪਦੰਡਾਂ ਨੂੰ ਪੂਰਾ ਕਰਦੇ ਹਨ, ਉਹ ਨੋਟੀਫਿਕੇਸ਼ਨ ਨੂੰ ਪੜ੍ਹ ਕੇ ਇਸ ਭਰਤੀ ਲਈ ਅਪਲਾਈ ਕਰ ਸਕਦੇ ਹਨ।