ਪੰਜਾਬ ਦੇ ਡਾਕਘਰਾ ਵਿੱਚ ਨਿਕਲੀ 3031 ਪੋਸਟਾ ਲਈ ਭਰਤੀ
ਅਪਲਾਈ ਕਰਨ ਦੀ ਫੀਸ
Gen/OBC -100 ਰੁ
SC/ST- 0 ਰੁ
ਉਮਰ ਸੀਮਾ
18ਸਾਲ ਤੋ 27 ਸਾਲ ਤੱਕ ( ਜਨਰਲ ਲਈ )
ਇਸ ਤੋ ਇਲਾਵਾ SC/ST ਲਈ 5 ਸਾਲ
ਅਤੇ OBC ਲਈ 3 ਸਾਲ ਦੀ ਛੁੱਟ
ਪੋਸਟਾ ਦੀ ਜਾਣਕਾਰੀ
ਕੁੱਲ 98083 ਪੋਸਟਾ ( 3031 ਪੰਜਾਬ )
MTS- 37539 ( 1178 ਪੰਜਾਬ )
Postman- 59099 ( 1824 ਪੰਜਾਬ )
Mailguard- 1445 ( 29 ਪੰਜਾਬ )
ਯੋਗਤਾ
MTS- 10ਵੀ ਪਾਸ
Postman/Mailguard- 12ਵੀ ਪਾਸ
ਅਪਲਾਈ ਮੋਡ
Online
ਭਰਤੀ ਦਾ ਢੰਗ
On Marit Base
ਨੌਕਰੀ ਦਾ ਸਥਾਨ
All Punjab
ਤਨਖਾਹ
Rs-18000 – 80000
ਮਹੱਤਵਪੂਰਨ ਤਾਰੀਖਾਂ
As Per Notification
ਇਹ ਭਰਤੀ ਭਾਰਤੀ ਡਾਕਘਰ ਵੱਲੋ ਜਾਰੀ ਹੋਣ ਵਾਲੀ ਹੈ
ਜਿਸ ਬਾਰੇ Short Notice ਜਾਰੀ ਹੋ ਚੱਕੇ ਹਨ
ਜੋ ਉਮੀਦਵਾਰ ਯੋਗਤਾ ਅਤੇ ਮਾਪਦੰਡਾਂ ਨੂੰ ਪੂਰਾ ਕਰਦੇ ਹਨ, ਉਹ ਨੋਟੀਫਿਕੇਸ਼ਨ ਨੂੰ ਪੜ੍ਹ ਕੇ ਇਸ ਭਰਤੀ ਲਈ ਅਪਲਾਈ ਕਰ ਸਕਦੇ ਹਨ।