ਪੰਜਾਬ ਸਿਹਤ ਵਿਭਾਗ ਵਿੱਚ ਭਰਤੀ 2023
ਅਪਲਾਈ ਕਰਨ ਦੀ ਫੀਸ
Rs- 300 For all
ਉਮਰ ਸੀਮਾ
18 ਤੋ 37 ਸਾਲ ਤੱਕ
ਅਪਲਾਈ ਮੋਡ
Offline
ਭਰਤੀ ਦਾ ਢੰਗ
ਸਿੱਧੀ ਭਰਤੀ
(Marit And Interview Base )
ਨੌਕਰੀ ਦਾ ਸਥਾਨ
ਬਰਨਾਲਾ
ਮਹੱਤਵਪੂਰਨ ਤਾਰੀਖਾਂ
21-12-2022
ਤੋ 05-01-2023
ਸਾਮ 5 ਵੱਜੇ ਤੱਕ
ਤਨਖਾਹ
12000/- Per Month
ਯੋਗਤਾ
10ਵੀ ਵਿੱਚ ਪੰਜਾਬੀ ਵਿਸ਼ਾ ਅਤੇ ਡੀ-ਫਾਰਮੇਸੀ ਦਾ ਡਿਪਲੋਮਾ
ਪੋਸਟਾ ਦੀ ਜਾਣਕਾਰੀ
ਕੁੱਲ 6 ਪੋਸਟਾ
ਇਹ ਭਰਤੀ ਇੰਡੀਅਨ ਰੈੱਡ ਕਰਾਸ ਸੁਸਾਇਟੀ, ਜਿਲਾ ਬਰਨਾਲਾ ਵੱਲੋ ਜਾਰੀ ਹੋਈ ਹੈ, ਇਸ ਦੇ ਦੌਰਾਨ ਤਪਾ, ਧਨੌਲਾ, ਭਦੌੜ, ਮਹਿਲ ਕਲਾ ਅਤੇ ਚੰਨਣਵਾਲ ( ਬਰਨਾਲਾ ) ਵਿਖੇ ਪ੍ਰਧਾਨ ਮੰਤਰੀ ਭਾਰਤੀਆ ਜਨ ਔਸ਼ਧੀ ਕੇਂਦਰਾ ਵਿੱਚ ਭਰਤੀ ਕੀਤੀ ਜਾਵੇਗੀ
ਜੋ ਉਮੀਦਵਾਰ ਯੋਗਤਾ ਅਤੇ ਮਾਪਦੰਡਾਂ ਨੂੰ ਪੂਰਾ ਕਰਦੇ ਹਨ, ਉਹ ਨੋਟੀਫਿਕੇਸ਼ਨ ਨੂੰ ਪੜ੍ਹ ਕੇ ਇਸ ਭਰਤੀ ਲਈ ਅਪਲਾਈ ਕਰ ਸਕਦੇ ਹਨ।