ਪੰਜਾਬ ਦੇ ਬੇ-ਰੋਜਗਾਰ ਨੌਜਾਵਾਨਾ ਲਈ ਨਿਕਲੀ ਨਵੀ ਭਰਤੀ, ਸੈਲਰੀ 38000 ਰੁ ਤੋ ਸੁਰੂ
ਅਪਲਾਈ ਕਰਨ ਦੀ ਫੀਸ
Gen/Ews/Obc- 200/-
Sc/St/Pwd- 0/-
ਉਮਰ ਸੀਮਾ
18 ਸਾਲ ਤੋ 30 ਸਾਲ ਤੱਕ ( ਜਨਰਲ ਲਈ )
ਇਸ ਤੋ ਇਲਾਵਾ SC/ST ਲਈ 5 ਸਾਲ
OBC ਲਈ 3 ਸਾਲ
ਤਨਖਾਹ
38000/- Per Month
ਅਪਲਾਈ ਮੋਡ
Online
ਭਰਤੀ ਦਾ ਢੰਗ
Test
ਨੌਕਰੀ ਦਾ ਸਥਾਨ
All India
ਮਹੱਤਵਪੂਰਨ ਤਾਰੀਖਾਂ
27-12-2022
ਤੋ 16-01-2023
ਰਾਤ 12 ਵੱਜੇ ਤੱਕ
ਯੋਗਤਾ
10th With ITI
ਪੋਸਟਾ ਦੀ ਜਾਣਕਾਰੀ
ਕੁੱਲ 70 ਪੋਸਟਾਂ
Electrician- 40
Fitter- 18
Welder- 12
ਸਤਲੁਜ ਜਲ ਬਿਜਲੀ ਨਿਗਮ
ਜੋ ਉਮੀਦਵਾਰ ਯੋਗਤਾ ਅਤੇ ਮਾਪਦੰਡਾਂ ਨੂੰ ਪੂਰਾ ਕਰਦੇ ਹਨ, ਉਹ ਨੋਟੀਫਿਕੇਸ਼ਨ ਨੂੰ ਪੜ੍ਹ ਕੇ ਇਸ ਭਰਤੀ ਲਈ ਅਪਲਾਈ ਕਰ ਸਕਦੇ ਹਨ।