Head Constable and ASI ਲਈ ਸਿੱਧੀ ਭਰਤੀ, 12ਵੀ ਪਾਸ ਲਈ
ਉਮਰ ਸੀਮਾ
18 ਤੋ 25 ਸਾਲ ਤੱਕ
SC/ST- 5 ਸਾਲ
OBC- 3 ਸਾਲ
ਅਪਲਾਈ ਮੋਡ
Online
ਯੋਗਤਾ
12ਵੀ ਪਾਸ
ਪੋਸਟਾ ਦੀ ਜਾਣਕਾਰੀ
ASI— Gen- 58
Ews- 14
Obc- 39
Sc-21
St- 11
Total- 143
Head Constable— Gen- 532
Ews- 132
Obc- 355
Sc- 197
St- 99
Total 1315
ਕੁੱਲ 1458 ਪੋਸਟਾ
Selection Process
CBT Exam Only
ਨੌਕਰੀ ਦਾ ਸਥਾਨ
All India Job
ਮਹੱਤਵਪੂਰਨ ਤਾਰੀਖਾਂ
04-01-2023
ਤੋ 25-01-2023
ਇਹ ਭਰਤੀ ਕੇਂਦਰੀ ਰਿਜ਼ਰਵ ਪੁਲਿਸ ਬਲ ( CRPF ) ਵੱਲੋ ਜਾਰੀ ਕੀਤੀ ਜਾਵੇਗੀ
ਜੋ ਉਮੀਦਵਾਰ ਯੋਗਤਾ ਅਤੇ ਮਾਪਦੰਡਾਂ ਨੂੰ ਪੂਰਾ ਕਰਦੇ ਹਨ, ਉਹ ਨੋਟੀਫਿਕੇਸ਼ਨ ਨੂੰ ਪੜ੍ਹ ਕੇ ਇਸ ਭਰਤੀ ਲਈ ਅਪਲਾਈ ਕਰ ਸਕਦੇ ਹਨ।
Siviajobpoint.ezyro.com