ਪੰਜਾਬ ਦੇ ਵੱਖ ਵੱਖ ਜਿਲ੍ਹੇਆ ਵਿੱਚ ਨਿਕਲੀ 10ਵੀ ਪਾਸ ਲਈ ਭਰਤੀ, 1200+ ਪੋਸਟਾਂ
Age Limt
18 Year To 50 Year
Application Fess
No Fee For All Candidate
Quilifation
10th Pass With Punjabi
Selection Process
As Per Committee Rule
Job Location
All Punjab ( Block Wise )
Vacancy Details
Amritsar – 156
Barnala- 51
Faridkot- 6
Fazilka – 21
Ferozepur – 47
Fatehgarh Sahib – 23
Gurdaspur -18
Hoshiarpur -46
Jalandhar -135
Kapurthala -18
Ludhiana -169
Malerkotla- 9
Mansa – 15
Moga – 39
Pathankot- 47
Patiala- 169
Ropar- 46
Sangrur- 6
Mohali – 122
Shaheed Bhagat Singh Nagar – 15
Sri Muktsar Sahib – 33
Tarn Taran – 10
Total Vacancy- 1201
Apply Mode
Offline
Important Document
Resume
Adhar Card
Voter Id Card
Pan Card
School Certificate
Cast Certificate
All Document Self Attested
ਜਿਲਾ ਖੁਰਾਕ ਸਿਵਲ ਸਪਲਾਈਜ ਦੇ ਦਫਤਰ ਵਿੱਚ ਜਮਾ ਕਰਵਾ ਸਕਦੇ ਹੋ, ਦਫਤਰ ਦਾ ਪੁਰਾ ਵੇਰਵਾ ਤੁਸੀ Notification ਵਿੱਚ ਦੇਖ ਸਕਦੇ ਹੋ
Improtant Date
Starting dates for applying : 11-03-2023
Last date for applying : 27-03-2023
ਪੰਜਾਬ ਸਰਕਾਰ ਵੱਲੋ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਵੱਲੋ ਪੰਜਾਬ ਦੇ ਵੱਖ ਵੱਖ ਜਿਲ੍ਹੇਆ ਵਿੱਚ ਸਸਤੇ ਰਾਸ਼ਨ ਦੇ ਡਿਪੂਆ ਵਿੱਚ ਖਾਲੀ ਅਸਾਮੀਆ ਨੂੰ ਭਰਨ ਸਬੰਧੀ ਭਰਤੀ 2023
ਯੋਗ ਪਾਏ ਜਾਣ ਵਾਲੇ ਉਮੀਦਵਾਰਾ ਤੋ 1200 ਰੁ ਤੋ ਲੇ ਕੇ 3000 ਰੁ ਤੱਕ Security Fee ਜਮਾਂ ਕਰਵਾ ਕੇ Licance ਜਾਰੀ ਕੀਤੇ ਜਾਣਗੇ ।
Notification Link
District Wise Vacancy List
Siviajobpoint.ezyro.com