New Job Update ਪੰਜਾਬ ਖੇਤੀਬਾੜੀ ਵਿਭਾਗ ਵਿੱਚ ਨਿਕਲੀ ਪੰਜਾਬ ਦੇ ਵੱਖ ਵੱਖ ਜਿਲ੍ਹੇਆ ਲਈ ਨਵੀ ਭਰਤੀ 10ਵੀ ਪਾਸ ਲਈ 21/04/2023 Lovedeep Singh Sivia Age Limt 18 Year To 42 Year Application Fess No Fee For All Candidate Salary Rs.12,000 per month (CTC) + Rs. 4,000 Travel allowance. Per Month Selection Process Driect Recruitment, No Exam Only Interview Apply Mode Online Job Location Amritsar, Gurdaspur, Tarn Taran, Ferozepur, Fazilka, Faridkot, Muktsar, Bathinda, Mansa, Barnala, Sangrur and Kapurthala Vacancy Details Kheti Doots (215 Posts) ਮੁੱਖ ਕੰਮ- ਨਵੀਆਂ ਕਿਸਮਾਂ/ਹਾਈਬ੍ਰਿਡਾਂ ਦੀ ਜਾਣਕਾਰੀ ਲੋਕਾ ਨੂੰ ਦੇਣਾ ਖੇਤੀਬਾੜੀ ਦੇ ਸੁਧਾਰ ਲਈ ਢੁਕਵੇ ਹੱਲ ਲੋਕਾ ਨੂੰ ਦੇਣੇ ਕਿਸਾਨਾਂ ਨੂੰ ਫਸਲਾ ਦੇ ਸਬੰਧ ਵਿੱਚ ਸਿਖਲਾਈ ਦੇਣੀ ਡਾਟਾ ਇਕੱਠਾ ਕਰਨਾ ਅਤੇ ਵੱਖ-ਵੱਖ ਰਜਿਸਟਰਾਂ ਜਾਂ ਦਸਤਾਵੇਜ਼ਾਂ ਦੀ ਸਾਂਭ-ਸੰਭਾਲ ਕਰਨਾ ਸਟਾਫ਼ ਦੇ ਸਹਿਯੋਗ ਨਾਲ ਕਿਸਾਨਾਂ ਦੀਆਂ ਸਮੱਸਿਆਵਾਂ ਦੀ ਰਿਪੋਰਟ ਤਿਆਰ ਕਰਨਾ ਅਤੇ ਉਚਿਤ ਹੱਲ ਦੀ ਸਲਾਹ ਦੇਣਾ ਮਿੱਟੀ ਦਾ ਨਮੂਨਾ ਇਕੱਠਾ ਕਰਨਾ ਅਤੇ ਉਸਦੀ ਪਰਖ ਕਰਨੀ Quilifation 10th Pass ( Experience of data collection and handling ) Job Type Contract Base Improtant Date Last Date- 25-04-2023 Punjab Agricultural University Notification Li Siviajobpoint.ezyro.com Applicants should submit their Resume to hr.crm@rgrcell.org. Please Visit website For More Information www.rgrcell.org. Youtube Playlist 400+ Latest Jobs Post Views: 183