ਰੇਲ ਵਿਭਾਗ ਵਿੱਚ ਨਿਕਲੀ ਸਿੱਧੀ ਭਰਤੀ, 2400+ ਪੋਸਟਾ
ਭਰਤੀ ਦਾ ਢੰਗ
ਸਿੱਧੀ ਭਰਤੀ ( ਮੈਰਿਟ ਦੇ ਅਧਾਰ ਤੇ )
ਅਪਲਾਈ ਕਰਨ ਦੀ ਫੀਸ
100 ਰੁਪਏ ਸਾਰੀਆ ਲਈ ( Online Pay )
ਮਹੱਤਵਪੂਰਨ ਤਾਰੀਖਾਂ
15-12-2022 ਨੂੰ ਸਵੇਰੇ 11 ਵਜੇ
ਤੋ 15-01-2023 ਸਾਮ 5 ਵੱਜੇ ਤੱਕ
ਉਮਰ ਸੀਮਾ
15 ਸਾਲ ਤੋ 24 ਸਾਲ ਤੱਕ ( ਜਨਰਲ ਲਈ )
15-12-2022 ਦੇ ਹਿਸਾਬ ਨਾਲ
ਇਸ ਤੋ ਇਲਾਵਾ SC/ST ਲਈ 5 ਸਾਲ
ਅਤੇ OBC ਲਈ 3 ਸਾਲ ਦੀ ਛੁੱਟ
ਪੋਸਟਾ ਦੀ ਜਾਣਕਾਰੀ
ਕੁੱਲ 2422 ਪੋਸਟਾ
( ITI ਦੀ Trade ਦੇ ਹਿਸਾਬ ਨਾਲ
ਵੱਖ ਵੱਖ ਤਰਾਂ ਦੀਆਂ ਪੋਸਟਾਂ )
ਯੋਗਤਾ
10ਵੀ ਜਾ 12ਵੀ ਪਾਸ ਦੇ ਨਾਲ ਨਾਲ ਸਬੰਧਿਤ
ਟਰੇਡ ਵਿੱਚ ITI ਕੀਤੀ ਹੋਵੇ ।
ਰੇਲਵੇ ਭਰਤੀ ਸੈੱਲ (RRC), ਅਧੀਨ ਕੇਂਦਰੀ ਰੇਲਵੇ ਨੇ ਅਪ੍ਰੈਂਟਿਸ ਐਕਟ 1961 ਦੇ ਤਹਿਤ ਅਪ੍ਰੈਂਟਿਸ ਦੀਆਂ ਅਸਾਮੀਆਂ ਦੀ ਭਰਤੀ ਲਈ ਇੱਕ ਨੋਟੀਫਿਕੇਸ਼ਨ ਦਿੱਤਾ ਹੈ। ਉਹ ਉਮੀਦਵਾਰ ਜੋ ਖਾਲੀ ਅਸਾਮੀਆਂ ਦੇ ਵੇਰਵਿਆਂ ਵਿੱਚ ਦਿਲਚਸਪੀ ਰੱਖਦੇ ਹਨ ਅਤੇ ਸਾਰੇ ਯੋਗਤਾ ਮਾਪਦੰਡਾਂ ਨੂੰ ਪੂਰਾ ਕਰਦੇ ਹਨ, ਉਹ ਨੋਟੀਫਿਕੇਸ਼ਨ ਪੜ੍ਹ ਸਕਦੇ ਹਨ ਅਤੇ ਔਨਲਾਈਨ ਅਪਲਾਈ ਕਰ ਸਕਦੇ ਹਨ।