ਪੰਜਾਬ ਸਰਕਾਰ ਵੱਲੋ ਨਿਕਲੀ Group C ਦੀ ਨਵੀ ਭਰਤੀ
ਅਪਲਾਈ ਕਰਨ ਦੀ ਫੀਸ
Gen-1000 ਰੁ
Handicapped- 500 ਰੁ
SC/BC/EWS- 250 ਰੁ
Ex-servicemen- 200 ਰੁ
ਉਮਰ ਸੀਮਾ
18ਸਾਲ ਤੋ 37 ਸਾਲ ਤੱਕ ( ਜਨਰਲ ਲਈ )
ਇਸ ਤੋ ਇਲਾਵਾ SC/ST ਲਈ 5 ਸਾਲ
ਅਤੇ OBC ਲਈ 3 ਸਾਲ ਦੀ ਛੁੱਟ
ਪੋਸਟਾ ਦੀ ਜਾਣਕਾਰੀ
ਕੁੱਲ 60 ਪੋਸਟਾ
ਯੋਗਤਾ
12ਵੀ ਅਤੇ Diploma ਪਾਸ
ਅਪਲਾਈ ਮੋਡ
Online
ਭਰਤੀ ਦਾ ਢੰਗ
Test
ਨੌਕਰੀ ਦਾ ਸਥਾਨ
All Punjab
ਮਹੱਤਵਪੂਰਨ ਤਾਰੀਖਾਂ
12-12-2022
ਤੋ 12-01-2023
ਸਾਮ 5 ਵੱਜੇ ਤੱਕ
ਤਨਖਾਹ
29000/- ਪ੍ਰਤਿ ਮਹੀਨਾਂ
ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ( PSSSB )
ਜੋ ਉਮੀਦਵਾਰ ਯੋਗਤਾ ਅਤੇ ਮਾਪਦੰਡਾਂ ਨੂੰ ਪੂਰਾ ਕਰਦੇ ਹਨ, ਉਹ ਨੋਟੀਫਿਕੇਸ਼ਨ ਨੂੰ ਪੜ੍ਹ ਕੇ ਇਸ ਭਰਤੀ ਲਈ ਅਪਲਾਈ ਕਰ ਸਕਦੇ ਹਨ।