ਫਰੀਦਕੋਟ ਵਿੱਚ ਨਿਕਲੀ Grade- 3 ਦੀ ਭਰਤੀ
ਅਪਲਾਈ ਕਰਨ ਦੀ ਫੀਸ
ਕੋਈ ਫੀਸ ਨਹੀ
ਉਮਰ ਸੀਮਾ
18 ਤੋ 37 ਸਾਲ ਤੱਕ ( 01-01-2022 )
SC/ST- 5 ਸਾਲ
OBC – 3 ਸਾਲ
ਅਪਲਾਈ ਮੋਡ
Offline
ਭਰਤੀ ਦਾ ਢੰਗ
Typing Test
ਨੌਕਰੀ ਦਾ ਸਥਾਨ
ਫਰੀਦਕੋਟ
ਮਹੱਤਵਪੂਰਨ ਤਾਰੀਖਾਂ
27-12-2022
ਤੋ 11-01-2023
ਸਾਮ 5 ਵੱਜੇ ਤੱਕ
ਤਨਖਾਹ
DC Rate
ਯੋਗਤਾ
10ਵੀ ਵਿੱਚ ਪੰਜਾਬੀ ਵਿਸ਼ਾ ਪਾਸ ਹੋਵੇ
ਅਤੇ B.a/B.sc ਦੀ ਡਿਗਰੀ
ਦੇ ਨਾਲ Typing ਦੀ ਜਾਣਕਾਰੀ
ਪੋਸਟਾ ਦੀ ਜਾਣਕਾਰੀ
ਕੁੱਲ 5 ਪੋਸਟਾ
Gen- 01
Sc- 03
Esm Gen- 01
ਇਹ ਭਰਤੀ ਸਟੈਨੋ-ਟਾਈਪਿਸਟ/ਸਟੈਨੋਗ੍ਰਾਫਰ ਗ੍ਰੇਡ-III ਦੀਆਂ ਅਸਾਮੀਆਂ ਲਈ
DISTRICT & SESSIONS JUDGE, FARIDKOT ਵੱਲੋ ਜਾਰੀ ਹੋ ਚੁੱਕੀ ਹੈ,
ਜੋ ਉਮੀਦਵਾਰ ਯੋਗਤਾ ਅਤੇ ਮਾਪਦੰਡਾਂ ਨੂੰ ਪੂਰਾ ਕਰਦੇ ਹਨ, ਉਹ ਨੋਟੀਫਿਕੇਸ਼ਨ ਨੂੰ ਪੜ੍ਹ ਕੇ ਇਸ ਭਰਤੀ ਲਈ ਅਪਲਾਈ ਕਰ ਸਕਦੇ ਹਨ।